ਕਿਫ਼ਾਇਤੀ ਅਤੇ ਰਹਿਣਯੋਗ ਸਬਅਰਬ ਦੇ ਮਾਮਲੇ ’ਚ ਮੈਲਬਰਨ ਸਭ ਤੋਂ ਅੱਗੇ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ - Sea7 Australia
ਮੈਲਬਰਨ : PRD Smart Moves report ਰਿਪੋਰਟ ਵਿੱਚ ਸੀਮਤ ਗਿਣਤੀ ਵਿੱਚ ਸਬਅਰਬਾਂ ਦੀ ਪਛਾਣ ਕੀਤੀ ਗਈ ਹੈ ਜੋ ਖ਼ਰੀਦ ਸਮਰੱਥਾ (ਸ਼ਹਿਰ ਭਰ ਦੇ ਔਸਤ ਤੋਂ ਹੇਠਾਂ) ਅਤੇ ਰਹਿਣਯੋਗਤਾ (ਸਿਹਤ ਸੰਭਾਲ, ਸਿੱਖਿਆ, ਪਾਰਕਾਂ, ਟਰਾਂਸਪੋਰਟ, ਘੱਟ ਅਪਰਾਧ ਅਤੇ ਰਿਹਾਇਸ਼ੀ ਸਪਲਾਈ ਤੱਕ ਪਹੁੰਚ) ਦੋਵਾਂ ਮਾਪਦੰਡਾਂ ਨੂੰ ਪੂਰਾ ਕ